9 ਵਿੱਚੋਂ ਪਾਠ 7
07 – ਦਾਨਸ਼ੀਲਤਾ ਅਤੇ ਆਪਸੀ ਸਹਾਇਤਾ (Generosity and Self-Sustainability)
ਰਸੂਲਾਂ ਦੇ ਕਰਤੱਬ 2:44-45
ਮੁੱਖ ਸੱਚਾਈ:
ਵਿਸ਼ਵਾਸੀ ਇਕ ਦੂਜੇ ਦੀਆਂ ਲੋੜਾਂ ਪੂਰੀ ਕਰਦੇ ਹਨ।
ਪ੍ਰਸ਼ਨ
ਵਿਸ਼ਵਾਸੀਆਂ ਨੇ ਆਪਣੀਆਂ ਚੀਜ਼ਾਂ ਨਾਲ ਕੀ ਕੀਤਾ?
ਉਹਨਾਂ ਨੇ ਕਿਸ ਦੀ ਮਦਦ ਕੀਤੀ?
ਅਸੀਂ ਕਿਨ੍ਹਾਂ ਦੀ ਮਦਦ ਕਰ ਸਕਦੇ ਹਾਂ?
LOOK AHEAD
ਨਿਯਮਿਤ ਦਾਨ ਦੇਣਾ ਸ਼ੁਰੂ ਕਰੋ।
ਘਰੇਲੂ ਕਲੀਸਿਆ ਵਿੱਚ ਭੇਟ ਇਕੱਠੀ ਕਰੋ।